ਭਾਰਤ 'ਚ 5G ਸਰਵਿਸ ਸ਼ੁਰੂ ਕਰੇਗਾ JIO, ਮੁਕੇਸ਼ ਅੰਬਾਨੀ ਨੇ ਕੀਤਾ ਐਲਾਨ
Posted On 2020-07-15

ਨਵੀਂ ਦਿੱਲੀ (ਪੰਜਾਬ ਐਕਸਪ੍ਰੈਸ ਨਿਊਜ਼) -ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 5G ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।ਰਿਲਾਇੰਸ ਇੰਡਸਟਰੀ ਦੇ 43ਵੇਂ ਏਜੀਐਮ 'ਚ ਅੰਬਾਨੀ ਭਾਰਤ ਸਮੇਤ ਅਮਰੀਕਾ, ਯੂਕੇ, ਕੈਨੇਡਾ, ਜਪਾਨ,ਹਾਂਗਕਾਂਗ ਸਣੇ ਪੂਰੀ ਦੁਨਿਆ ਨੂੰ ਸਾਂਝੇ ਤੌਰ ਤੇ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਇਸ ਦੌਰਾਨ ਐਲਾਨ ਕੀਤਾ ਹੈ ਕਿ ਜੀਓ ਭਾਰਤ 'ਚ 5G ਸੇਵਾ ਸ਼ੁਰੂ ਕਰੇਗਾ।